PA/720615 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਨ੍ਹਾਂ ਬਹੁਤ ਸਾਰੀਆਂ ਕਿਸਮਾਂ ਦੇ ਜੀਵਨ ਵਿੱਚ ਭਟਕਣ ਤੋਂ ਬਾਅਦ ਅਤੇ ਇੰਨੇ ਖ਼ਤਰਨਾਕ... ਬਨਸਪਤੀ ਜੀਵਨ, ਰੁੱਖਾਂ ਦੇ ਜੀਵਨ ਦੀਆਂ ਵੀਹ ਲੱਖ ਕਿਸਮਾਂ ਹਨ। ਜ਼ਰਾ ਦੇਖੋ। ਤੁਹਾਨੂੰ ਇੰਨੇ ਸਾਲਾਂ ਲਈ ਖੜ੍ਹੇ ਰਹਿਣਾ ਪਵੇਗਾ। ਇਹ ਮਨੁੱਖੀ ਜੀਵਨ ਦਾ ਰੂਪ ਇੱਕ ਵਧੀਆ ਮੌਕਾ ਹੈ। ਇਸਨੂੰ ਬਰਬਾਦ ਨਾ ਕਰੋ। ਕੁੱਤੇ, ਸੂਰ, ਗਧੇ ਅਤੇ ਊਠ ਨਾ ਬਣੋ। ਭਗਤ ਬਣੋ। ਬਸ ਕ੍ਰਿਸ਼ਨ ਨੂੰ ਸਮਰਪਣ ਕਰੋ। ਆਪਣਾ ਜੀਵਨ ਸਫਲ ਬਣਾਓ।"
720615 - ਪ੍ਰਵਚਨ SB 02.03.19 - ਲਾੱਸ ਐਂਜ਼ਲਿਸ