PA/730101 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਭ ਕੁਝ ਪਰਮ ਤੋਂ ਉਤਪੰਨ ਹੋ ਰਿਹਾ ਹੈ। ਇਸ ਲਈ ਪਿਆਰ ਹੈ। ਜਿਵੇਂ ਰਾਧਾ-ਕ੍ਰਿਸ਼ਨ ਪਿਆਰ, ਕਿਸ਼ੋਰ-ਕਿਸ਼ੋਰੀ, ਨੌਜਵਾਨ ਕ੍ਰਿਸ਼ਨ, ਨੌਜਵਾਨ ਰਾਧਾਰਾਣੀ। ਇਹ ਪਿਆਰ ਇਸ ਭੌਤਿਕ ਸੰਸਾਰ ਵਿੱਚ ਵਿਗੜਿਆ ਹੋਇਆ ਪ੍ਰਤੀਬਿੰਬਤ ਹੁੰਦਾ ਹੈ ਜੋ ਕਿ ਪਿਆਰ ਦੇ ਨਾਮ 'ਤੇ ਹੈ, ਪਰ ਇਹ ਵਾਸਨਾ ਹੈ; ਇਸ ਲਈ ਇਸਨੂੰ ਵਿਗੜਿਆ ਪ੍ਰਤੀਬਿੰਬ ਕਿਹਾ ਜਾਂਦਾ ਹੈ। ਵਾਸਨਾ ਕਿਉਂਕਿ..., ਇੱਕ ਨੌਜਵਾਨ ਮੁੰਡਾ, ਇੱਕ ਨੌਜਵਾਨ ਕੁੜੀ ਇਕੱਠੇ ਮਿਲਦੇ ਹਨ, ਉਹ ਇਕੱਠੇ ਪਿਆਰ ਕਰਦੇ ਹਨ, ਪਰ ਥੋੜ੍ਹਾ ਜਿਹਾ ਮਤਭੇਦ , ਉਹ ਵੱਖ ਹੋ ਜਾਂਦੇ ਹਨ।"
730101 - ਪ੍ਰਵਚਨ NOD - ਮੁੰਬਈ