PA/730109 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜਿਵੇਂ ਤਾਰੇਆਂ ਦੀ ਤਰਾਂ। ਹਜ਼ਾਰਾਂ ਅਤੇ ਲੱਖਾਂ ਤਾਰੇ, ਉਹ ਕੁਝ ਨਹੀਂ ਕਰ ਸਕਦੇ। ਇੱਕ ਚੰਦਰਮਾ ਕਾਫ਼ੀ ਹੈ। ਏਕਾਸ਼ ਚੰਦਰਸ ਤਮੋ ਹੰਤੀ ਨ ਚਾ ਤਾਰ ਸਹਸ੍ਰਸ: (ਚਾਣਕਯ ਪੰਡਿਤ)। ਇਸ ਲਈ ਇਹ ਕ੍ਰਿਸ਼ਨ ਚੇਤਨਾ ਲਹਿਰ, ਇਹ ਜ਼ਰੂਰੀ ਨਹੀਂ ਹੈ ਕਿ ਹਰ ਕੋਈ ਅਨੁਯਾਈ ਹੋਵੇ। ਇਹ ਸੰਭਵ ਨਹੀਂ ਹੈ, ਕਿਉਂਕਿ ਇਹ ਬਹੁਤ ਮੁਸ਼ਕਲ ਹੈ। ਪਰ ਫਿਰ ਵੀ, ਜੇਕਰ ਇੱਕ ਅਨੁਯਾਈ, ਇਮਾਨਦਾਰ ਅਨੁਯਾਈ, ਉੱਥੇ ਹੈ, ਤਾਂ ਇਹ ਜਾਰੀ ਰਹੇਗਾ। ਇਹ ਜਾਰੀ ਰਹੇਗਾ। ਕੋਈ ਵੀ ਇਸਨੂੰ ਰੋਕ ਨਹੀਂ ਸਕਦਾ।" |
730109 - ਪ੍ਰਵਚਨ NOD - ਮੁੰਬਈ |