PA/730221 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਆੱਕਲੈਂਡ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਇਹ ਬਾਪ ਦਾ ਫਰਜ਼ ਹੈ, ਮਾਂ ਦਾ ਫਰਜ਼ ਹੈ, ਸਰਕਾਰ ਦਾ, ਰਾਜ ਦਾ ਫਰਜ਼ ਹੈ, ਬੱਚਿਆਂ ਦੀ ਪਰਵਰਿਸ਼ ਬੜੇ ਸੁਚੱਜੇ ਢੰਗ ਨਾਲ ਕਰੇ। ਹੁਣ ਇਹ ਕਿੰਨੀ ਭਿਆਨਕ ਸਭਿਅਤਾ ਹੈ ਕਿ ਬੱਚਿਆਂ ਦਾ ਮਨੁੱਖੀ ਜੀਵਨ ਸੰਪੂਰਨ ਕਰਨ ਦੀ ਬਜਾਏ, ਓਹਨਾ ਨੂੰ ਪਾਲਣ ਦੀ ਬਜਾਏ ਕੁੱਖ ਵਿੱਚ ਹੀ ਮਾਰਿਆ ਜਾ ਰਿਹਾ ਹੈ। ਆਹ, ਇਹ ਕਿੰਨੀ ਭਿਆਨਕ ਸਭਿਅਤਾ ਹੈ, ਜ਼ਰਾ ਕਲਪਨਾ ਕਰੋ। ਇਹ ਸੋਚਣਾ ਕਿੰਨਾ ਭਿਆਨਕ ਹੈ ਕਿ ਮਾਤਾ-ਪਿਤਾ ਦਾ ਕਾਮ ਬੱਚਿਆਂ ਨੂੰ ਪੈਦਾ ਕਰਕੇ ਓਹਨਾ ਨੂੰ ਪਾਲ ਪੋਸ ਕੇ , ਸੰਪੂਰਨਤਾ ਵੱਲ ਵਧਾਉਣਾ ਹੈ; ਅਜਿਹਾ ਕਰਨ ਦੀ ਬਜਾਏ ਉਨ੍ਹਾਂ ਨੂੰ ਮਾਂ ਦੀ ਕੁੱਖ ਵਿੱਚ ਹੀ ਮਾਰਿਆ ਜਾ ਰਿਹਾ ਹੈ।"
730221 - ਪ੍ਰਵਚਨ SB 06.01.13-15 - ਆੱਕਲੈਂਡ