PA/730908b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸਟਾੱਕਹੋਮ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਤਾਂ ਤੁਸੀਂ ਸਾਰੇ ਭਾਗਸ਼ਾਲੀ ਹੋ, ਜਾਂ ਤੁਸੀਂ ਇੰਨੇ ਦਿਆਲੂ ਹੋ ਕਿ ਤੁਸੀਂ ਇਸ ਦੇਸ਼ ਵਿੱਚ ਇਨ੍ਹਾਂ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਇਸ ਲਹਿਰ ਵਿੱਚ ਸ਼ਾਮਲ ਹੋਏ ਹੋ। ਇਸ ਵਿੱਚ ਨਹੀਂ; ਪੂਰੀ ਦੁਨੀਆ ਵਿੱਚ। ਇਸ ਲਈ ਨਿਰਾਸ਼ ਨਾ ਹੋਵੋ। ਕ੍ਰਿਸ਼ਨ ਭਾਵਨਾ ਅੰਮ੍ਰਿਤ ਦੇ ਇਸ ਦਰਸ਼ਨ ਦਾ ਪ੍ਰਚਾਰ ਕਰਦੇ ਰਹੋ।" |
730908 - ਪ੍ਰਵਚਨ SB 05.05.01 - ਸਟਾੱਕਹੋਮ |