PA/730912b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲੰਦਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਸਾਡੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਨੇ ਇਸ ਸਾਹਿਤ ਨੂੰ ਵੰਡਣਾ ਸ਼ੁਰੂ ਕਰ ਦਿੱਤਾ ਹੈ, ਖਾਸ ਕਰਕੇ ਸ਼੍ਰੀਮਦ-ਭਾਗਵਤਮ। ਅਸੀਂ ਪਹਿਲਾਂ ਹੀ ਲਗਭਗ ਵੀਹ ਕਿਤਾਬਾਂ ਦਾ ਅਨੁਵਾਦ ਕਰ ਚੁੱਕੇ ਹਾਂ। ਉਹ ਤੁਹਾਡੇ ਸਾਹਮਣੇ ਮੌਜੂਦ ਹਨ, ਅਤੇ ਸਾਡਾ ਉਦੇਸ਼ ਮਨੁੱਖੀ ਸਮਾਜ ਨੂੰ ਸੱਠ ਕਿਤਾਬਾਂ ਪੇਸ਼ ਕਰਨਾ ਹੈ। ਅਜੇ ਵੀ ਅਨੁਵਾਦ ਜਾਰੀ ਹੈ। ਇਸ ਲਈ ਪ੍ਰਕਾਸ਼ਕਾਂ ਅਤੇ ਪੁਸਤਕ ਵਿਕਰੇਤਾਵਾਂ ਨੂੰ ਸਾਡੀ ਬੇਨਤੀ ਹੈ ਕਿ, 'ਇਸ ਸਾਹਿਤ ਨੂੰ ਸਹੀ ਢੰਗ ਨਾਲ ਵੰਡਿਆ ਜਾਵੇ। ਲੋਕਾਂ ਨੂੰ ਲਾਭ ਹੋਵੇਗਾ'।" |
730912 - ਪ੍ਰਵਚਨ SB 01.05.11 - ਲੰਦਨ |