PA/730912c ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਲੰਦਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਅਸੀਂ ਇਹ ਵੀ ਮੰਨਦੇ ਹਾਂ ਕਿ, ਸੰਸਾਰ ਦੀ ਇੱਕ ਸ਼ੁਰੂਆਤ ਹੈ, ਅਤੇ ਇਸਦਾ ਇੱਕ ਅੰਤ ਹੈ। ਕੋਈ ਵੀ ਭੌਤਿਕ ਚੀਜ਼। ਜਿਵੇਂ ਮੇਰਾ ਸਰੀਰ, ਤੁਹਾਡਾ ਸਰੀਰ, ਇਸਦੀ ਸ਼ੁਰੂਆਤ ਪਿਤਾ, ਮਾਂ ਤੋਂ ਹੋਈ ਹੈ, ਅਤੇ ਇਹ ਦੁਬਾਰਾ ਖਤਮ ਹੋ ਜਾਵੇਗਾ। ਇਸ ਲਈ ਕੋਈ ਵੀ ਭੌਤਿਕ ਚੀਜ਼, ਇਸਦੀ ਸ਼ੁਰੂਆਤ ਅਤੇ ਅੰਤ ਹੁੰਦਾ ਹੈ। ਪਰ, ਸਰੀਰ ਦੇ ਅੰਦਰ, ਆਤਮਿਕ ਆਤਮਾ, ਆਤਮਿਕ ਆਤਮਾ ਦਾ ਕੋਈ ਆਰੰਭ ਨਹੀਂ, ਕੋਈ ਅੰਤ ਨਹੀਂ ਹੁੰਦਾ।" |
730912 - Interview - ਲੰਦਨ |