PA/730921 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਹ ਸਾਡਾ ਮਿਸ਼ਨ ਹੈ, ਇਹ ਸਿਖਾਉਣਾ ਕਿ "ਤੁਸੀਂ ਬਸ ਆਪਣਾ ਸਮਾਂ ਬਰਬਾਦ ਕਰ ਰਹੇ ਹੋ। ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਅਪਣਾਓ।" ਇਹ ਉਸਦਾ ਇੱਕੋ ਇੱਕ ਕੰਮ ਹੈ। ਅਤੇ ਅਗਲਾ ਕੰਮ ਹੈ, ਜੋ ਇਸਨੂੰ ਸਿੱਧੇ ਤੌਰ 'ਤੇ ਨਹੀਂ ਲੈ ਸਕਦੇ, ਫਿਰ ਉਨ੍ਹਾਂ ਨੂੰ, ਉਨ੍ਹਾਂ ਨੂੰ ਇਸ ਲਹਿਰ ਦੀ ਮਦਦ ਕਰਨੀ ਚਾਹੀਦੀ ਹੈ। ਇਸ ਲਈ ਅਸੀਂ ਘਰ-ਘਰ ਜਾਂਦੇ ਹਾਂ, ਉਨ੍ਹਾਂ ਨੂੰ ਜੋੜਨ ਲਈ, ਇਸ ਲਹਿਰ ਨਾਲ ਜੁੜੇ ਰਹਿਣ ਲਈ।" |
730921 - ਗੱਲ ਬਾਤ B - ਮੁੰਬਈ |