PA/730924 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇੱਥੇ, ਹਰ ਕੋਈ ਸਕਾਮੀ ਗਤੀਵਿਧੀਆਂ ਵਿੱਚ ਰੁੱਝਿਆ ਹੋਇਆ ਹੈ, ਕਰਮ - ਇਸ ਜਨਮ ਵਿੱਚ ਕਰਮ ਅਤੇ ਅਗਲੇ ਜਨਮ ਵਿੱਚ ਵੀ ਕਰਮ। ਇਸ ਲਈ ਮਹਾਨ ਬਲੀਦਾਨ ਕਰਨਾ, ਦਾਨ ਕਰਨਾ, ਪਵਿੱਤਰ ਕਾਰਜ ਕਰਨਾ, ਇਹ ਵੀ ਕਰਮ ਹਨ। ਉਹ ਅਗਲੇ ਜਨਮ ਵਿੱਚ ਮੌਕਾ ਦੇਣ ਲਈ ਹਨ, ਸਵਰਗੀ ਗ੍ਰਹਿ ਜਾਂ ਇਸ ਤਰ੍ਹਾਂ ਦੇ ਹੋਰ ਉੱਚ ਗ੍ਰਹਿ ਪ੍ਰਣਾਲੀ ਵਿੱਚ ਇੱਕ ਸਥਿਤੀ ਜਿੱਥੇ ਜੀਵਨ ਪੱਧਰ ਬਹੁਤ, ਬਹੁਤ ਆਰਾਮਦਾਇਕ ਹੈ, ਇਸ ਗ੍ਰਹਿ ਦੇ ਜੀਵਨ ਪੱਧਰ ਨਾਲੋਂ ਹਜ਼ਾਰਾਂ ਅਤੇ ਹਜ਼ਾਰਾਂ ਗੁਣਾ ਬਿਹਤਰ ਹੈ। ਪਰ ਇਹ ਵੀ ਕਰਮ ਹੈ। ਕਾਂਕਸ਼ੰਤ: ਕਰਮਣਾਮ ਸਿੱਧਿਮ ਯਜੰਤ ਇਹਾ ਦੇਵਤਾ:।"
730924 - ਪ੍ਰਵਚਨ BG 13.01-2 - ਮੁੰਬਈ