PA/730930 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਕੀ ਕਹਿੰਦੇ ਹਨ? ਕ੍ਰਿਸ਼ਨ ਕਹਿੰਦੇ ਹਨ, ਸਰਵ-ਧਰਮ ਪਰਿਤਿਆਜਯ ਮਾਮ ਏਕੰ ਸ਼ਰਨੰ ਵ੍ਰਜ (ਭ.ਗ੍ਰ. 18.66)। ਇਹ ਵੇਦਾਂਤ ਹੈ। ਜੇਕਰ ਤੁਸੀਂ ਕ੍ਰਿਸ਼ਨ ਨੂੰ ਸਮਰਪਣ ਕਰਨਾ ਸਿੱਖਦੇ ਹੋ, ਤਾਂ ਇਹ ਵੇਦਾਂਤ ਦੀ ਅਸਲ ਸਮਝ ਹੈ। ਬਹੁਨਾਮ ਜਨਮਾਨਾਮ ਅੰਤੇ (ਭ.ਗ੍ਰ. 7.19)। ਇਹ ਸਿੱਟਾ ਵੇਦਾਂਤਵਾਦੀ, ਅਖੌਤੀ ਵੇਦਾਂਤਵਾਦੀ ਦਾ ਆਉਂਦਾ ਹੈ। ਬਹੁਨਾਮ ਜਨਮਾਨਾਮ ਅੰਤੇ ਗਿਆਨਵਾਨ ਮਾਂ ਪ੍ਰਪਦਯਤੇ। ਇਹ ਵੇਦਾਂਤ ਦੀ ਅੰਤਮ ਸਮਝ ਹੈ। ਵਾਸੁਦੇਵ: ਸਰਵਮ ਇਤਿ ਸ ਮਹਾਤਮਾ ਸੁਦੁਰਲਭ: (ਭ.ਗ੍ਰ. 7.19)। ਜੇਕਰ ਕੋਈ ਸਮਝਦਾ ਹੈ ਕਿ ਕ੍ਰਿਸ਼ਨ ਹੀ ਸਭ ਕੁਝ ਹੈ, ਕ੍ਰਿਸ਼ਨ ਹਰ ਚੀਜ਼ ਦਾ ਮੂਲ ਹੈ... ਉਹੀ ਵੇਦਾਂਤ ਹੈ, ਜਨਮਾਦਿ ਅਸਯ ਯਤ: (SB 1.1.1)।"
730930 - ਪ੍ਰਵਚਨ BG 13.08-12 - ਮੁੰਬਈ