PA/731004 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਜਿਵੇਂ ਹੀ ਤੁਹਾਨੂੰ ਜਨਮ ਲੈਣਾ ਪੈਂਦਾ ਹੈ, ਤੁਹਾਨੂੰ ਮਰਨਾ ਹੀ ਪਵੇਗਾ। ਜਿਵੇਂ ਅਰਬਿੰਦੋ ਨੇ ਜਨਮ ਲਿਆ; ਉਹ ਮਰ ਗਿਆ। ਹਰ ਕੋਈ। ਹਰ ਕੋਈ, ਬ੍ਰਹਮਾ ਵੀ। ਇਹ ਇੱਕ ਲੰਮਾ ਸਮਾਂ ਜਾਂ ਇੱਕ ਛੋਟਾ ਸਮਾਂ ਹੋ ਸਕਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਹਰ ਕੋਈ। ਇਹੀ ਸੰਪੂਰਨਤਾ ਦਾ ਗਿਆਨ ਹੈ: ਇਸ ਜਨਮ ਅਤੇ ਮੌਤ ਦੀ ਸਮੱਸਿਆ ਨੂੰ ਕਿਵੇਂ ਹੱਲ ਕਰਨਾ ਹੈ। ਇਹ ਭਗਵਦ-ਗੀਤਾ ਵਿੱਚ ਦੱਸਿਆ ਗਿਆ ਹੈ। ਜਨਮ-ਮ੍ਰਿਤਯੂ-ਜਰਾ-ਵਯਾਧਿ-ਦੁਖ-ਦੋਸ਼ਾਨੁਦਰਸ਼ਨਮ (ਭ.ਗੀ. 13.9)।"
731004 - ਗੱਲ ਬਾਤ - ਮੁੰਬਈ