PA/731006 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਕ੍ਰਿਸ਼ਨ ਇੱਥੇ ਕਹਿੰਦੇ ਹਨ ਕਿ ਜਨੇਯੰ ਯਤ ਤਤ ਪ੍ਰਵਕਸ਼ਿਆਮਿ: "ਗਿਆਨ ਦਾ ਅੰਤਮ ਟੀਚਾ ਮੈਂ ਤੁਹਾਨੂੰ ਸਮਝਾਵਾਂਗਾ।" ਯਜ ਜਨਾਤ੍ਵਾ: "ਜੇਕਰ ਤੁਸੀਂ ਉਸ ਗਿਆਨ ਨੂੰ ਸਮਝ ਸਕਦੇ ਹੋ, ਤਾਂ," ਅੰਮ੍ਰਿਤਮ ਅਸ਼ਨੁਤੇ, "ਜੇਕਰ ਕੋਈ ਉਸ ਗਿਆਨ ਨੂੰ ਸਮਝ ਸਕਦਾ ਹੈ, ਤਾਂ ਉਹ ਅਮਰ ਹੋ ਜਾਂਦਾ ਹੈ।" ਇਹੀ ਸਮੱਸਿਆ ਹੈ। ਗਿਆਨ ਦੀ ਪ੍ਰਕਿਰਿਆ... ਉਸ ਅਧਿਆਇ ਵਿੱਚ ਪਹਿਲਾਂ ਹੀ ਕਿਹਾ ਗਿਆ ਹੈ ਕਿ: ਜਨਮ-ਮ੍ਰਿਤਯੂ-ਜਰਾ-ਵਯਾਧਿ-ਦੁਖ-ਦੋਸ਼ਾਨੁਦਰਸ਼ਨਮ (ਭ.ਗ੍ਰੰ. 13.9)।" |
731006 - ਪ੍ਰਵਚਨ BG 13.13 - ਮੁੰਬਈ |