PA/731020 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਆਧੁਨਿਕ ਸੱਭਿਅਤਾ, ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ। ਹਰ ਕੋਈ ਆਪਣੀ ਸਥਿਤੀ ਨੂੰ ਗੁਣਵੱਤਾ ਦੇ ਅਨੁਸਾਰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਇਹ ਸੁਧਾਰ ਨਹੀਂ ਹੈ। ਅਸਲ ਸੁਧਾਰ ਇਹ ਹੈ ਕਿ ਜਨਮ ਅਤੇ ਮੌਤ ਦੇ ਇਸ ਚੱਕਰ ਤੋਂ ਕਿਵੇਂ ਬਾਹਰ ਨਿਕਲਣਾ ਹੈ। ਇਹ ਅਸਲ ਸੁਧਾਰ ਹੈ। ਜਨਮ-ਮ੍ਰਿਤਯੂ-ਜਰਾ-ਵਯਾਧਿ-ਦੁਖ-ਦੋਸ਼ਾਨੁਦਰਸ਼ਨਮ" |
731020 - ਪ੍ਰਵਚਨ BG 13.22 - ਮੁੰਬਈ |