PA/731022 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਅਗਲਾ ਸਰੀਰ ਮੈਨੂੰ ਮੇਰੇ ਕਰਮ ਅਨੁਸਾਰ ਮਿਲੇਗਾ। ਪਰ ਜੇਕਰ ਤੁਸੀਂ ਇਸ ਸਰੀਰ ਵਿੱਚ, ਇਸ ਮਨੁੱਖੀ ਸਰੀਰ ਵਿੱਚ ਕ੍ਰਿਸ਼ਨ ਭਾਵਨਾ ਭਾਵਿਤ ਹੋ ਜਾਂਦੇ ਹੋ, ਅਤੇ ਜੇਕਰ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹੋ ਕਿ ਕ੍ਰਿਸ਼ਨ ਕੀ ਹੈ, ਤਾਂ ਤ੍ਯਕਤਵਾ ਦੇਹੰ ਪੁਨਰ ਜਨਮ ਨੈਤੀ (ਭ.ਗ੍ਰੰ. 4.9), ਤਾਂ ਇਸ ਸਰੀਰ ਨੂੰ ਛੱਡਣ ਤੋਂ ਬਾਅਦ, ਤੁਹਾਨੂੰ ਕੋਈ ਹੋਰ ਭੌਤਿਕ ਸਰੀਰ ਨਹੀਂ ਮਿਲੇਗਾ । ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਹੈ। ਅਸੀਂ ਮਨੁੱਖਾਂ ਨੂੰ ਕ੍ਰਿਸ਼ਨ ਭਾਵਨਾ ਭਾਵਿਤ ਬਣਨ ਲਈ ਸਿੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ ਉਸਨੂੰ ਕੋਈ ਹੋਰ ਭੌਤਿਕ ਸਰੀਰ ਸਵੀਕਾਰ ਨਾ ਕਰਨਾ ਪਵੇ।" |
731022 - ਪ੍ਰਵਚਨ BG 13.23 - ਮੁੰਬਈ |