PA/731028 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਹਰ ਕੋਈ ਭਗਵਾਨ ਭਾਵਨਾ , ਜਾਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੀ ਘਾਟ ਕਾਰਨ ਦੁਖੀ ਹੈ। ਇਸ ਲਈ ਇਹ ਸਭ ਤੋਂ ਵੱਡਾ ਮਾਨਵਤਾਵਾਦੀ ਕੰਮ , ਭਲਾਈ ਕਾਰਜ ਹੈ, ਇਸ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਵੰਡਣਾ ਹੈ। ਇਸ ਲਈ ਇਹ ਭਾਰਤੀਆਂ ਦਾ ਫਰਜ਼ ਸੀ। ਭਾਰਤ-ਭੂਮਿਤੇ ਮਨੁੱਖ-ਜਨਮ ਹੈਲਾ ਯਾਰ। ਕੋਈ ਵੀ ਜਿਸਨੇ ਭਾਰਤ ਵਿੱਚ ਮਨੁੱਖ ਦੇ ਰੂਪ ਵਿੱਚ ਜਨਮ ਲਿਆ ਹੈ, ਉਸਦਾ ਫਰਜ਼ ਹੈ ਕਿ ਉਹ ਕ੍ਰਿਸ਼ਨ ਚੇਤੰਨ ਹੋ ਕੇ ਆਪਣੇ ਜੀਵਨ ਨੂੰ ਸੰਪੂਰਨ ਕਰੇ ਅਤੇ ਇਸਨੂੰ ਪੂਰੀ ਦੁਨੀਆ ਵਿੱਚ ਵੰਡੇ। ਇਹ ਉਸਦਾ ਫਰਜ਼ ਹੈ। ਪਰ ਉਹ ਅਜਿਹਾ ਨਹੀਂ ਕਰ ਰਹੇ ਹਨ। ਕਿਸੇ ਨਾ ਕਿਸੇ ਤਰੀਕੇ ਨਾਲ, ਮੈਂ ਕੁਝ ਇਹਨਾਂ ਯੂਰਪੀਅਨ ਅਤੇ ਅਮਰੀਕੀ ਨੌਜਵਾਨਾਂ ਨੂੰ ਇਕੱਠਾ ਕੀਤਾ ਹੈ। ਉਹ ਇਸ ਅੰਦੋਲਨ ਵਿੱਚ ਮਦਦ ਕਰ ਰਹੇ ਹਨ।"
731028 - ਪ੍ਰਵਚਨ BG 15.01 - ਵ੍ਰਂਦਾਵਨ