PA/731031 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਹਰ ਕੋਈ ਕੁਝ ਅਸਥਾਈ ਮੁਸ਼ਕਲਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ - ਰਾਜਨੀਤਿਕ, ਸਮਾਜਿਕ, ਆਰਥਿਕ ਤੌਰ 'ਤੇ - ਪਰ ਅਸਲ ਹੱਲ, ਜਿਵੇਂ ਕਿ ਭਗਵਦ-ਗੀਤਾ ਵਿੱਚ ਦੱਸਿਆ ਗਿਆ ਹੈ, ਜਨਮ-ਮ੍ਰਿਤਯੂ-ਜਰਾ-ਵਯਾਧਿ-ਦੁਖ-ਦੋਸ਼ਾਨੁਦਰਸ਼ਨਮ... (ਭ.ਗ੍ਰੰ. 13.9)। ਜਨਮ, ਜਨਮ, ਮ੍ਰਿਤਯੂ, ਮੌਤ, ਅਤੇ ਜਰਾ, ਬੁਢਾਪਾ, ਅਤੇ ਵਿਆਧਿ, ਬਿਮਾਰੀ - ਇਸ ਉਲਝਣ ਤੋਂ ਬਾਹਰ ਨਿਕਲਣ ਲਈ, ਦੁਖ-ਦੋਸ਼ਾਨੁਦਰਸ਼ਨਮ। ਇਹ ਸਾਡੀ ਜ਼ਿੰਦਗੀ ਦੀ ਅਸਲ ਦੁਖਦਾਈ ਸਥਿਤੀ ਹੈ।"
731031 - ਪ੍ਰਵਚਨ BG 07.03 - ਵ੍ਰਂਦਾਵਨ