PA/731101b ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਦਿੱਲੀ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਦੁੱਖ ਹੈ। ਤੁਸੀਂ ਚੰਦਰਮਾ ਗ੍ਰਹਿ 'ਤੇ ਵੀ ਜਾਂਦੇ ਹੋ... ਇਹ ਭਾਗਵਤ ਹੈ। ਆਪਣੇ ਚੰਦਰਮਾ ਗ੍ਰਹਿ 'ਤੇ ਜਾਣ ਤੋਂ ਪਹਿਲਾਂ, ਇੱਥੇ ਜਾਣਕਾਰੀ ਹੈ, "ਤੁਸੀਂ ਜਿੱਥੇ ਵੀ ਜਾਓਗੇ, ਮੂਰਖ , ਇਹ ਚੀਜ਼ਾਂ ਆਉਣਗੀਆਂ, ਜਨਮ-ਮ੍ਰਿਤਯੂ-ਜਰਾ-ਵਿਆਧੀ (ਭ.ਗ੍ਰੰ. 13.9), ਅਤੇ ਤੁਹਾਨੂੰ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪਵੇਗਾ।" ਇਸਲਈ ਵਿਅਕਤੀ ... ਉਹ ਜੋ ਬੁੱਧੀਮਾਨ ਹੈ, "ਮੈਨੂੰ ਅਸਲ ਖੁਸ਼ੀ ਕਿੱਥੋਂ ਮਿਲੇਗੀ?" ਉਹ ਕ੍ਰਿਸ਼ਨ ਹੈ। ਇਸ ਲਈ ਕ੍ਰਿਸ਼ਨ ਭਾਵਨਾ ਭਾਵਿਤ ਬਣਨ ਲਈ ਵਿਅਕਤੀ ਨੂੰ ਬਹੁਤ, ਬਹੁਤ ਬੁੱਧੀਮਾਨ ਹੋਣ ਦੀ ਲੋੜ ਹੈ।" |
731101 - ਗੱਲ ਬਾਤ A - ਦਿੱਲੀ |