PA/731102 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਦਿੱਲੀ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਭਗਵਦ-ਗੀਤਾ ਵਿੱਚ ਸਭ ਕੁਝ ਹੈ - ਰਾਜਨੀਤੀ, ਸਮਾਜ ਸ਼ਾਸਤਰ, ਧਰਮ, ਦਰਸ਼ਨ। ਇਸ ਲਈ ਇਸ ਸੱਭਿਆਚਾਰ ਦਾ ਪ੍ਰਚਾਰ ਹੋਣਾ ਚਾਹੀਦਾ ਹੈ; ਇਸ ਭਾਰਤ ਦੇ ਸੱਭਿਆਚਾਰ, ਮੂਲ ਸੱਭਿਆਚਾਰ ਦਾ, ਪ੍ਰਚਾਰ ਹੋਣਾ ਚਾਹੀਦਾ ਹੈ। ਅਤੇ ਅਸੀਂ ਇਸਦਾ ਯਤਨ ਕਰ ਰਹੇ ਹਾਂ। ਅਤੇ ਇਹ ਸਫਲ ਹੋ ਰਿਹਾ ਹੈ।" |
731102 - ਗੱਲ ਬਾਤ - ਦਿੱਲੀ |