PA/731104 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਦਿੱਲੀ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਅਸੀਂ ਇਸ ਭੌਤਿਕ ਸੰਸਾਰ ਵਿੱਚ ਬਹੁਤ ਮਿਹਨਤ ਕਰ ਰਹੇ ਹਾਂ, ਪਰ ਅਸੀਂ ਆਪਣੇ ਆਪ ਨੂੰ ਮੌਤ ਲਈ ਤਿਆਰ ਨਹੀਂ ਕਰ ਰਹੇ ਹਾਂ, ਜੋ ਕਿ ਇੱਕ "ਲਾਜ਼ਮੀ" ਤੱਥ ਹੈ। ਹਰ ਕਿਸੇ ਨੂੰ ਮਰਨਾ ਪਵੇਗਾ। ਆਧੁਨਿਕ ਸਭਿਅਤਾ, ਉਹ ਮੌਤ ਤੋਂ ਡਰਦੇ ਹਨ, ਪਰ ਉਹ ਨਹੀਂ ਜਾਣਦੇ ਕਿ ਮੌਤ ਦਾ ਮੁਕਾਬਲਾ ਕਿਵੇਂ ਕਰਨਾ ਹੈ। ਇਹ ਆਧੁਨਿਕ ਸਭਿਅਤਾ ਹੈ। ਪਰ ਇੱਕ ਪ੍ਰਕਿਰਿਆ ਹੈ। ਭਗਵਦ-ਗੀਤਾ ਵਿੱਚ ਕ੍ਰਿਸ਼ਨ ਸਾਨੂੰ ਸੂਚਿਤ ਕਰਦੇ ਹਨ ਕਿ ਸਾਡੀ ਜ਼ਿੰਦਗੀ ਦੀ ਅਸਲ ਸਮੱਸਿਆ ਮੌਤ - ਜਨਮ, ਮੌਤ, ਬੁਢਾਪਾ ਅਤੇ ਬਿਮਾਰੀ ਹੈ।" |
731104 - ਪ੍ਰਵਚਨ SB 02.01.01 - ਦਿੱਲੀ |