PA/731106 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਦਿੱਲੀ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜਦੋਂ ਤੁਸੀਂ ਪ੍ਰਭੂ ਦੀ ਪ੍ਰੇਮਮਈ ਸੇਵਾ ਵਿੱਚ ਲੱਗੇ ਹੁੰਦੇ ਹੋ, ਆਪਣੀ ਜੀਭ ਤੋਂ ਸ਼ੁਰੂ ਕਰਦੇ ਹੋਏ, ਸੇਵੋਂਮੁਖੇ ਹੀ ਜਿਹਵਾਦੌ, ਇਸ ਹਰੇ ਕ੍ਰਿਸ਼ਨ ਮੰਤਰ ਦਾ ਜਾਪ ਕਰਕੇ ਅਤੇ ਪ੍ਰਸਾਦਮ ਲੈ ਕੇ, ਇਸ ਤਰ੍ਹਾਂ, ਹੌਲੀ ਹੌਲੀ, ਜਦੋਂ ਤੁਸੀਂ ਸ਼ੁੱਧ ਹੋ ਜਾਓਗੇ, ਤੁਸੀਂ ਸਮਝ ਜਾਓਗੇ ਕਿ ਕ੍ਰਿਸ਼ਨ ਕੀ ਹੈ। ਉਹ ਪ੍ਰਗਟ ਕਰੇਗਾ। ਕ੍ਰਿਸ਼ਨ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ।" |
731106 - ਪ੍ਰਵਚਨ SB 02.01.03 - ਦਿੱਲੀ |