PA/731110 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਦਿੱਲੀ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਧਰਮ, ਧਰਮ ਦਾ ਸਰਲ ਵਰਣਨ 'ਰੱਬ ਦੁਆਰਾ ਦਿੱਤੇ ਗਏ ਨਿਯਮ' ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਹਿੰਦੂ ਹੋ, ਮੁਸਲਿਮ ਹੋ ਜਾਂ ਈਸਾਈ ਹੋ ਜਾਂ ਕੋਈ ਵੀ। ਹਰ ਕਿਸੇ ਦਾ, ਕਿਸੇ ਵੀ ਸੱਭਿਅਕ ਮਨੁੱਖ ਦਾ ਕੋਈ ਨਾ ਕੋਈ ਧਰਮ ਹੁੰਦਾ ਹੈ। ਕਿਉਂਕਿ ਧਰਮੇਣ ਹੀਨ ਪਸ਼ੂਭਿ: ਸਮਾਨਾ: (ਹਿਤੋਪਦੇਸ਼ 25)। ਜੇਕਰ ਤੁਹਾਡਾ ਕੋਈ ਧਰਮ ਨਹੀਂ ਹੈ .. ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਹਿੰਦੂ ਧਰਮ ਹੈ, ਮੁਸਲਿਮ ਧਰਮ। ਤੁਹਾਡਾ ਕੋਈ ਨਾ ਕੋਈ ਧਰਮ ਹੋਣਾ ਚਾਹੀਦਾ ਹੈ। ਧਰਮ ਦਾ ਅਰਥ ਹੈ ਪਰਮਾਤਮਾ ਨੂੰ ਸਮਝਣਾ। ਉਹ ਧਰਮ ਹੈ।" |
731110 - ਪ੍ਰਵਚਨ Pandal - ਦਿੱਲੀ |