PA/731114 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਦਿੱਲੀ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਤਾਂ ਮੌਤ ਦਾ ਅਰਥ ਹੈ ਪਿਛਲੇ ਜਨਮ ਨੂੰ ਭੁੱਲ ਜਾਣਾ। ਨਹੀਂ ਤਾਂ,ਅਤੀਤ ਜੀਵਨ ਸੀ। ਇਹ ਇੱਕ ਸੱਚਾਈ ਹੈ। ਪਰ ਜਿਵੇਂ ਅਸੀਂ ਦਿਨ ਵੇਲੇ ਰੋਜ਼ਾਨਾ ਰਾਤ ਦੇ ਸਰੀਰ ਨੂੰ ਅਤੇ ਰਾਤ ਵੇਲੇ ਦਿਨ ਦੇ ਸਰੀਰ ਨੂੰ ਭੁੱਲ ਜਾਂਦੇ ਹਾਂ, ਉਸੇ ਤਰ੍ਹਾਂ, ਅਸੀਂ ਭੌਤਿਕ ਪ੍ਰਕਿਰਤੀ ਦੇ ਗੁਣਾਂ ਦੇ ਸੰਕਰਮਣ ਦੇ ਅਨੁਸਾਰ ਆਪਣੇ ਸਰੀਰ ਨੂੰ ਬਦਲ ਰਹੇ ਹਾਂ, ਅਤੇ ਅਸੀਂ ਇਸ ਭੌਤਿਕ ਸੰਸਾਰ ਵਿੱਚ ਉਲਝੇ ਹੋਏ ਹਾਂ।" |
731114 - ਪ੍ਰਵਚਨ SB 01.02.09-10 - ਦਿੱਲੀ |