PA/731118 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਦਿੱਲੀ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਕਹਿੰਦੇ ਹਨ, 'ਮੈਂ ਬੀਜ ਦੇਣ ਵਾਲਾ ਪਿਤਾ ਹਾਂ'। ਇਸ ਲਈ ਕ੍ਰਿਸ਼ਨ ਸਾਰੇ ਜੀਵਾਂ ਦੇ ਪਿਤਾ ਹਨ। ਉਹ ਇਸ ਭੌਤਿਕ ਸੰਸਾਰ ਵਿੱਚ ਵੱਖ-ਵੱਖ ਇੱਛਾਵਾਂ ਦੇ ਅਧੀਨ ਬਸ ਸੰਘਰਸ਼ ਕਰ ਰਹੇ ਹਨ, ਅਤੇ ਇਸ ਲਈ ਉਹ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਆਵਾਗਮਨ ਕਰ ਰਹੇ ਹਨ, ਅਤੇ ਇਸ ਤਰ੍ਹਾਂ ਉਹ ਇਸ ਭੌਤਿਕ ਸੰਸਾਰ ਵਿੱਚ ਭਟਕ ਰਹੇ ਹਨ।"
731118 - ਪ੍ਰਵਚਨ SB 01.02.12 - ਦਿੱਲੀ