PA/731209 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮਨੁੱਖ ਦਾ ਅਰਥ ਹੈ ਮਨ। ਅਸੀਂ ਰੱਥ 'ਤੇ ਹਾਂ, ਅਤੇ ਮਨ ਚਾਲਕ ਹੈ ਅਤੇ ਇੰਦਰੀਆਂ ਘੋੜੇ ਹਨ। ਇਸ ਲਈ ਸਾਨੂੰ ਰੱਥ ਦੁਆਰਾ ਇੱਧਰ-ਉੱਧਰ ਚਲਾਇਆ ਜਾ ਰਿਹਾ ਹੈ... ਇਹ ਰੱਥ ਇਹ ਸਰੀਰ ਹੈ। ਮਨ ਸਾਰਥੀ ਹੈ, ਜਾਂ ਰੱਥ ਚਾਲਕ ਹੈ, ਅਤੇ ਇੰਦਰੀਆਂ ਘੋੜੇ ਹਨ। ਇਸ ਤਰ੍ਹਾਂ ਸਾਨੂੰ ਬਹੁਤ ਸਾਰੇ ਗ੍ਰਹਿਆਂ ਵਿੱਚ, ਜੀਵਨ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਵਿੱਚ ਭਟਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਸਾਡੀ ਭੌਤਿਕ ਸਥਿਤੀ ਹੈ।"
731209 - ਪ੍ਰਵਚਨ SB 01.15.31 - ਲਾੱਸ ਐਂਜ਼ਲਿਸ