PA/731229 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਗੋ-ਰਕਸ਼ਯ, ਗਊ ਰੱਖਿਆ ਮਨੁੱਖੀ ਸਮਾਜ ਵਿੱਚ ਬਹੁਤ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਦੁੱਧ ਦਿੰਦੀ ਹੈ, ਚਮਤਕਾਰੀ ਭੋਜਨ। ਤੁਸੀਂ ਸੈਂਕੜੇ ਅਤੇ ਹਜ਼ਾਰਾਂ ਪਕਵਾਨ ਤਿਆਰ ਕਰ ਸਕਦੇ ਹੋ, ਸਾਰੀਆਂ ਨਾ ਸਿਰਫ਼ ਸੁਆਦੀ, ਸਗੋਂ ਦਿਮਾਗ ਨੂੰ ਵਧੀਆ ਬਣਾਈ ਰੱਖਣ ਵਾਲੀਆਂ। ਤੁਸੀਂ ਚੰਗਾ ਦਿਮਾਗ ਪ੍ਰਾਪਤ ਕਰ ਸਕਦੇ ਹੋ। ਇਸ ਲਈ ਗੋ-ਰਕਸ਼ਯ, ਗਊ ਰੱਖਿਆ, ਖਾਸ ਤੌਰ 'ਤੇ ਸਿਫਾਰਸ਼ ਕੀਤੀ ਜਾਂਦੀ ਹੈ, ਨਾ ਕਿ ਜਾਨਵਰਾਂ ਦੀ ਸੁਰੱਖਿਆ। ਜੇ ਤੁਸੀਂ ਮਾਸ ਖਾਣਾ ਚਾਹੁੰਦੇ ਹੋ, ਤਾਂ ਤੁਸੀਂ ਹੋਰ ਬਹੁਤ ਸਾਰੇ ਜਾਨਵਰ ਖਾ ਸਕਦੇ ਹੋ, ਉਹ ਹਨ। ਪਰ ਗਊਆਂ ਨੂੰ ਨਾ ਖਾਓ। ਇਹ ਵੈਦਿਕ ਸਭਿਅਤਾ ਹੈ।" |
731229 - ਪ੍ਰਵਚਨ SB 01.16.01 - ਲਾੱਸ ਐਂਜ਼ਲਿਸ |