PA/740117 - ਸ਼੍ਰੀਲ ਪ੍ਰਭੁਪਾਦ ਵੱਲੋਂ ਹੋਨੋਲੂਲੂ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਕ੍ਰਿਸ਼ਨ ਭਾਵਨਾ ਭਾਵ ਪਰਮਾਤਮਾ ਭਾਵਨਾ। ਮਨੁੱਖੀ ਜੀਵਨ ਪਰਮਾਤਮਾ ਨੂੰ ਅਨੁਭਵ ਕਰਨ ਲਈ ਹੈ। ਇਸ ਲਈ ਹਰ ਧਾਰਮਿਕ ਪ੍ਰਣਾਲੀ ਪਰਮਾਤਮਾ ਬਾਰੇ ਸਿੱਖਿਆ ਦੇਣ ਲਈ ਹੈ। ਇਹੀ ਪ੍ਰਣਾਲੀ ਹੈ। ਭਾਵੇਂ ਤੁਸੀਂ ਈਸਾਈ ਧਰਮ ਲਓ ਜਾਂ ਹਿੰਦੂ ਧਰਮ ਜਾਂ ਮੁਸਲਿਮ ਧਰਮ, ਵਿਚਾਰ ਪਰਮਾਤਮਾ ਨੂੰ ਸਮਝਣਾ ਹੈ। ਇਸ ਲਈ, ਤੁਸੀਂ ਕੋਈ ਵੀ ਧਰਮ ਲਓ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੇਕਰ ਤੁਸੀਂ ਸਮਝਦੇ ਹੋ ਕਿ ਪਰਮਾਤਮਾ ਕੀ ਹੈ ਅਤੇ ਜੇਕਰ ਤੁਸੀਂ ਜਾਣਦੇ ਹੋ ਕਿ ਪਰਮਾਤਮਾ ਨਾਲ ਤੁਹਾਡਾ ਕੀ ਸਬੰਧ ਹੈ, ਤਾਂ ਤੁਸੀਂ ਸੰਪੂਰਨ ਹੋ।" |
740117 - ਪ੍ਰਵਚਨ SB 01.16.21 - ਹੋਨੋਲੂਲੂ |