PA/741130 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਦੋਂ ਸਾਡੀਆਂ ਇੰਦਰੀਆਂ ਸ਼ੁੱਧ ਹੋ ਜਾਂਦੀਆਂ ਹਨ, ਤਾਂ ਅਸੀਂ ਰਿਸ਼ੀਕੇਸ਼ ਦੀ ਸੇਵਾ ਕਰ ਸਕਦੇ ਹਾਂ। ਰਿਸ਼ੀਕੇਨ ਰਿਸ਼ੀਕੇਸ਼-ਸੇਵਨਮ। ਭਗਤੀ ਦਾ ਅਰਥ ਹੈ ਆਪਣੀਆਂ ਇੰਦਰੀਆਂ ਦੁਆਰਾ ਇੰਦਰੀਆਂ ਦੇ ਮਾਲਕ, ਕ੍ਰਿਸ਼ਨ ਦੀ ਸੇਵਾ ਕਰਨਾ। ਪਰ ਇਹ ਮੌਜੂਦਾ ਇੰਦਰੀਆਂ, ਉਹ ਕ੍ਰਿਸ਼ਨ ਦੀ ਸੇਵਾ ਕਰਨ ਦੇ ਯੋਗ ਨਹੀਂ ਹੋ ਸਕਦੀਆਂ। ਇਸਨੂੰ ਸ਼ੁੱਧ ਕਰਨਾ ਪਵੇਗਾ। ਤਾਂ ਇਹ ਸ਼ੁੱਧੀਕਰਨ ਕਿਵੇਂ ਸੰਭਵ ਹੈ? ਸੇਵੋਨਮੁਖੇ ਹੀ ਜਿਹਵਾਦੌ (ਬ੍ਰਹਮ 1.2.234): ਪ੍ਰਭੂ ਦੀ ਸੇਵਾ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਕੇ। ਅਤੇ ਪਹਿਲੀ ਸੇਵਾ ਜੀਭ ਤੋਂ ਸ਼ੁਰੂ ਹੁੰਦੀ ਹੈ।"
741130 - ਪ੍ਰਵਚਨ SB 03.25.30 - ਮੁੰਬਈ