PA/750115 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਦੇ ਬਹੁਤ ਸਾਰੇ, ਕਈ ਲੱਖਾਂ ਅਤੇ ਕਰੋੜਾਂ ਭਗਤ ਹਨ। ਉਨ੍ਹਾਂ ਵਿੱਚੋਂ ਕੁਝ ਕ੍ਰਿਸ਼ਨ ਦੀ..., ਸੇਵਕ ਵਜੋਂ ਕ੍ਰਿਸ਼ਨ ਦੀ ਸੇਵਾ ਕਰਨ ਦੀ ਇੱਛਾ ਰੱਖਦੇ ਹਨ। ਉਨ੍ਹਾਂ ਵਿੱਚੋਂ ਕੁਝ ਕ੍ਰਿਸ਼ਨ ਦੀ ਇੱਛਾ ਰੱਖਦੇ ਹਨ, ਉਨ੍ਹਾਂ ਦੀ ਸੇਵਾ ਦੋਸਤ ਵਜੋਂ ਜਾਂ ਪਿਤਾ ਵਜੋਂ, ਮਾਂ ਵਜੋਂ, ਪ੍ਰੇਮੀ ਵਜੋਂ, ਪਤਨੀ ਵਜੋਂ ਕਰਨ ਦੀ ਇੱਛਾ ਰੱਖਦੇ ਹਨ। ਇਸ ਲਈ ਬਹੁਤ ਸਾਰੇ ਭਗਤ ਹਨ, ਅਨੰਤ ਭਗਤ, ਸਿਰਫ਼ ਇੱਕ ਜਾਂ ਦੋ ਨਹੀਂ। ਇਸ ਲਈ ਕ੍ਰਿਸ਼ਨ ਨੂੰ ਉਨ੍ਹਾਂ ਵਿੱਚੋਂ ਹਰੇਕ ਨੂੰ ਸੰਤੁਸ਼ਟ ਕਰਨਾ ਪੈਂਦਾ ਹੈ। ਇਹ ਉਸ ਲਈ ਔਖਾ ਨਹੀਂ ਹੈ।"
750115 - ਪ੍ਰਵਚਨ SB 03.26.40 - ਮੁੰਬਈ