PA/750117 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਘੁਮਿਆਰ ਦਾ ਪਹੀਆ ਮਿੱਟੀ ਦੇ ਭਾਂਡੇ ਬਣਾ ਰਿਹਾ ਹੈ। ਤਾਂ ਇਸਦਾ ਕਾਰਨ ਕੀ ਹੈ? ਕੋਈ ਕਹੇਗਾ ਕਿ "ਮਿੱਟੀ, ਧਰਤੀ, ਇਸ ਭਾਂਡੇ ਦਾ ਕਾਰਨ ਹੈ ਕਿਉਂਕਿ ਇਹ ਮਿੱਟੀ ਤੋਂ ਬਣਿਆ ਹੈ"। ਕੋਈ ਹੋਰ ਕਹੇਗਾ, "ਨਹੀਂ, ਕਾਰਨ ਪਹੀਆ ਹੈ। ਕਿਉਂਕਿ ਪਹੀਆ ਘੁੰਮ ਰਿਹਾ ਹੈ, ਇਸ ਲਈ ਇਹ ਬਣ ਰਿਹਾ ਹੈ"। ਪਰ ਇਹ ਦੋ ਕਾਰਨ, ਪ੍ਰਕ੍ਰਿਤੀ ਅਤੇ ਪ੍ਰਧਾਨ, ਸਮੱਗਰੀ ਅਤੇ ਸਾਧਨ, ਉਹ ਕਾਰਨ ਨਹੀਂ ਹਨ। ਕਾਰਨ ਘੁਮਿਆਰ ਹੈ।"
750117 - ਪ੍ਰਵਚਨ SB 03.26.42 - ਮੁੰਬਈ