PA/750120 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਗੋਲੋਕ ਵ੍ਰਿੰਦਾਵਨ ਵਿੱਚ ਆਪਣੇ ਮੂਲ ਰੂਪ ਵਿੱਚ ਰਹਿ ਰਹੇ ਹਨ। ਇਹ ਰੂਪ, ਕ੍ਰਿਸ਼ਨ, ਰਾਧਾ-ਕ੍ਰਿਸ਼ਨ, ਇਹ ਰੂਪ ਗੋਲੋਕ ਵ੍ਰਿੰਦਾਵਨ ਵਿੱਚ ਹੈ। ਵੇਣੁਂ ਕਵਣੰਤਮ ਅਰਵਿੰਦ-ਦਲਾਯਤਾਕਸ਼ਮ (ਭ. 5.30)। ਅਧਿਆਤਮਿਕ ਸੰਸਾਰ ਵਿੱਚ ਕੰਸ, ਹਿਰਣਯਕਸ਼ਿਪੂ ਨੂੰ ਮਾਰਨ ਵਰਗੀ ਕੋਈ ਚੀਜ਼ ਨਹੀਂ ਹੈ। ਇਹ ਭੌਤਿਕ ਸੰਸਾਰ ਵਿੱਚ ਹੈ।"
750120 - ਪ੍ਰਵਚਨ SB 03.26.45 - ਮੁੰਬਈ