PA/750122 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਹਰੇ ਕ੍ਰਿਸ਼ਨ ਕਂਪਨ, ਧੁਨੀ ਦਾ ਜਾਪ ਕਰਨ ਨਾਲ, ਤੁਸੀਂ ਹੌਲੀ-ਹੌਲੀ ਸ਼ੁੱਧ ਹੋ ਜਾਂਦੇ ਹੋ। ਚੇਤੋ-ਦਰਪਣ-ਮਾਰਜਨਾਮ। ਚੇਤੋ-ਦਰਪਣ। ਦਰਪਣ ਦਾ ਅਰਥ ਹੈ ਸ਼ੀਸ਼ਾ। ਜਿਵੇਂ ਸ਼ੀਸ਼ੇ ਵਿੱਚ ਜੇ ਧੂੜ ਦੇ ਪਰਦੇ ਹੁੰਦੇ ਹਨ, ਤੁਸੀਂ ਆਪਣਾ ਚਿਹਰਾ ਸਾਫ਼ ਨਹੀਂ ਦੇਖ ਸਕਦੇ। ਪਰ ਜੇਕਰ ਇਹ ਬਹੁਤ ਵਧੀਆ ਢੰਗ ਨਾਲ ਸਾਫ਼ ਕੀਤਾ ਜਾਂਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਚਿਹਰਾ ਕਿੰਨਾ ਸੁੰਦਰ ਹੈ। ਇਸੇ ਤਰ੍ਹਾਂ, ਜਿਵੇਂ ਹੀ ਤੁਸੀਂ ਹਰੇ ਕ੍ਰਿਸ਼ਨ ਮਹਾ-ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ, ਤੁਹਾਨੂੰ ਹੌਲੀ-ਹੌਲੀ ਸਵੈ-ਅਨੁਭਵ ਹੋ ਜਾਂਦਾ ਹੈ, ਅਹੰ ਬ੍ਰਹਮਾਸਮੀ, ਸਿਰਫ਼ ਜਾਪ ਕਰਨ ਨਾਲ।" |
750122 - ਪ੍ਰਵਚਨ SB 03.26.47 - ਮੁੰਬਈ |