PA/750214b ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਮੈਕਸਿਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਗਤ ਬਣੇ ਬਿਨਾਂ ਕਿਸੇ ਨੂੰ ਵੀ ਪਰਮਾਤਮਾ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੀ ਇਜਾਜ਼ਤ ਨਹੀਂ ਹੈ। ਅਤੇ ਭਗਤ ਬਣਨ ਵਿੱਚ ਕੋਈ ਮੁਸ਼ਕਲ ਨਹੀਂ ਹੈ ਕਿਉਂਕਿ... ਭਗਤ ਬਣਨ ਦਾ ਅਰਥ ਹੈ ਚਾਰ ਸਿਧਾਂਤ। ਇੱਕ ਗੱਲ ਇਹ ਹੈ ਕਿ ਹਮੇਸ਼ਾ ਕ੍ਰਿਸ਼ਨ ਬਾਰੇ ਸੋਚਣਾ। ਮਨ-ਮਨਾ ਭਾਵ ਮਦ-ਭਕਤ:। ਉਹ ਭਗਤ ਹੈ। ਸਿਰਫ਼ ਕ੍ਰਿਸ਼ਨ ਬਾਰੇ ਸੋਚ ਕੇ। ਉਹ ਹਰੇ ਕ੍ਰਿਸ਼ਨ ਹੈ। ਜਦੋਂ ਤੁਸੀਂ ਹਰੇ ਕ੍ਰਿਸ਼ਨ ਦਾ ਜਾਪ ਕਰਦੇ ਹੋ, ਤੁਸੀਂ ਕ੍ਰਿਸ਼ਨ ਬਾਰੇ ਸੋਚਦੇ ਹੋ। ਤੁਸੀਂ ਤੁਰੰਤ ਭਗਤ ਬਣ ਜਾਂਦੇ ਹੋ। ਫਿਰ, ਮਨ-ਮਨਾ ਭਾਵ ਬਣਨ ਤੋਂ ਬਾਅਦ, ਮਦ-ਯਾਜੀ: "ਤੁਸੀਂ ਮੇਰੀ ਪੂਜਾ ਕਰੋ," ਮਾਂ ਨਮਸਕੁਰੂ, "ਅਤੇ ਮੱਥਾ ਟੇਕੋ।" ਇਹ ਬਹੁਤ ਸਰਲ ਗੱਲ ਹੈ। ਜੇਕਰ ਤੁਸੀਂ ਕ੍ਰਿਸ਼ਨ ਬਾਰੇ ਸੋਚਦੇ ਹੋ ਅਤੇ ਜੇਕਰ ਤੁਸੀਂ ਮੱਥਾ ਟੇਕਦੇ ਹੋ ਅਤੇ ਜੇਕਰ ਤੁਸੀਂ ਉਸਦੀ ਪੂਜਾ ਕਰਦੇ ਹੋ, ਤਾਂ ਇਹ ਤਿੰਨ ਚੀਜ਼ਾਂ ਤੁਹਾਨੂੰ ਭਗਤ ਬਣਾਉਣਗੀਆਂ ਅਤੇ ਤੁਸੀਂ ਘਰ ਵਾਪਸ, ਭਗਵਾਨ ਧਾਮ ਵਾਪਸ ਜਾਓਗੇ"
750214 - ਗੱਲ ਬਾਤ Q&A - ਮੈਕਸਿਕੋ