PA/750215 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਮੈਕਸਿਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਭ ਤੋਂ ਪਹਿਲਾਂ, ਇਹ, ਇਹ ਸਥੂਲ ਸਰੀਰ ਪੰਜ ਭੌਤਿਕ ਤੱਤਾਂ ਤੋਂ ਬਣਿਆ ਹੈ - ਧਰਤੀ, ਪਾਣੀ, ਹਵਾ, ਅੱਗ, ਇਸ ਤਰ੍ਹਾਂ। ਇਹ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹਾਂ, ਪਰ ਅਸੀਂ ਮਨ, ਬੁੱਧੀ ਅਤੇ ਹਉਮੈ ਨੂੰ ਨਹੀਂ ਦੇਖ ਸਕਦੇ, ਹਾਲਾਂਕਿ ਹਰ ਕੋਈ ਜਾਣਦਾ ਹੈ ਕਿ ਮਨ ਹੈ, ਬੁੱਧੀ ਹੈ। ਇਸ ਲਈ ਜਦੋਂ ਇਹ ਸਰੀਰ ਨਾਸ਼ ਹੋ ਜਾਂਦਾ ਹੈ, ਤਾਂ ਸੂਖਮ ਸਰੀਰ - ਮਨ, ਬੁੱਧੀ, ਹਉਮੈ - ਆਤਮਾ ਨੂੰ ਕਿਸੇ ਹੋਰ ਸਥੂਲ ਸਰੀਰ ਵਿੱਚ ਲੈ ਜਾਂਦਾ ਹੈ। ਇਹ ਆਤਮਾ ਦੇ ਆਵਾਗਮਨ ਦੀ ਪ੍ਰਕਿਰਿਆ ਹੈ"
750215 - ਗੱਲ ਬਾਤ - ਮੈਕਸਿਕੋ