PA/750228 ਗੱਲ ਬਾਤ - ਸ਼੍ਰੀਲ ਪ੍ਰਭੂਪੱਦ ਅਟਲਾਂਟਾ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਮੈਨੂੰ ਜੋ ਵੀ ਥੋੜੀ ਜਿਹੀ ਸਫਲਤਾ ਮਿਲੀ ਹੈ, ਉਹ ਸਿਰਫ ਇਸ ਲਈ ਹੈ ਕਿ ਮੇਰੇ ਗੁਰੂ ਮਹਾਰਾਜ ਨੇ ਕਿਹਾ ਸੀ ਕਿ 'ਤੁਸੀਂ ਜਾ ਕੇ ਜੋ ਕੁਝ ਸਿੱਖਿਆ ਅੰਗਰੇਜ਼ੀ ਭਾਸ਼ਾ ਵਿਚ ਉਸਦਾ ਪ੍ਰਚਾਰ ਕਰੋ'। ਤਾਂ ਇਹ ਸਭ ਹੈ, ਇਸ ਲਈ ਮੈਂ ਇੱਥੇ ਇਸ ਵਿਸ਼ਵਾਸ ਨਾਲ ਆਇਆ ਹਾਂ ਕਿ 'ਮੇਰੇ ਗੁਰੂ ਮਹਾਰਾਜ ਨੇ ਕਿਹਾ ਹੈ ਤਾ ਕਰਕੇ ਮੈਨੂੰ ਸਫਲ ਹੋਣਾ ਜਰੂਰੀ ਹੈ। ਮੈਂ ਤੁਹਾਨੂੰ ਕੋਈ ਜਾਦੂ ਨਹੀਂ ਵਿਖਾਇਆ, ਸੋਨਾ ਬਣਾਉਣ ਦਾ ਜਾਦੂ। ਮੇਰਾ ਸੋਨਾ ਕਿੱਥੇ ਹੈ? ਮੈਂ ਪਹਿਲਾਂ ਚਾਲੀ ਰੁਪਏ ਲੈ ਕੇ ਆਇਆ ਸੀ।(ਹਾਸਾ) ਤਾਂ ਇਹ ਹੈ ਵੈਦਿਕ ਉਪਦੇਸ਼, ਗੁਰੂ-ਮੁਖ-ਪਦਮ-ਵਾਕਯ, ਅਤੇ ਸ਼੍ਰੀ-ਗੁਰੂ-ਚਰਣੇ ਰਤੀ, ਈ ਸੇ ਉਤਮ-ਗਤੀ। ਇਹੀ ਅਸਲ ਤਰੱਕੀ ਹੈ।"
750228 - ਗੱਲ ਬਾਤ - ਅਟਲਾਂਟਾ