PA/750228c ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਅਟਲਾਂਟਾ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਚੈਤੰਯਾ ਮਹਾਪ੍ਰਭੂ ਸਾਨੂੰ ਵੈਰਾਗਿਆ-ਵਿਦਿਆ ਸਿਖਾਉਣ ਆਏ, ਕਿਵੇਂ ਸਾਰੇ ਬੰਧਨਾਂ ਤੋਂ ਮੁਕਤ ਰਹਿਣਾ ਹੈ। ਓਹਨਾ ਨੇ ਨਿੱਜੀ ਤੌਰ 'ਤੇ ਆਪਣੇ ਜੀਵਨ ਦੀ ਉਦਾਹਰਣ ਦੁਆਰਾ ਦਿਖਾਇਆ ਹੈ ਕਿ. . . ਉਹ ਨਵਦੀਪ ਵਿੱਚ ਬਹੁਤ ਵਿਦਵਾਨ ਸਨ। ਓਹਨਾ ਦਾ ਨਾਮ ਨਿਮਈ ਪੰਡਿਤ ਸੀ। ਅਤੇ ਉਹ ਬਹੁਤ ਪ੍ਰਭਾਵਸ਼ਾਲੀ ਵੀ ਸਨ। ਉਹ ਐਨੇ ਪ੍ਰਭਾਵਸ਼ਾਲੀ ਸਨ ਕਿ ਸਿਰਫ਼ ਓਹਨਾ ਦੇ ਇਕ ਸੱਦੇ ਨਾਲ, 100,੦੦੦(ਇਕ ਲੱਖ) ਲੋਕ ਓਹਨਾ ਨਾਲ ਸਿਵਲ ਨਾਫ਼ਰਮਾਨੀ ਦੀ ਲਹਿਰ ਦਿਖਾਉਣ ਲਈ ਜੁੜ ਗਏ ਸਨ, ਮੈਜਿਸਟ੍ਰੇਟ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਕਿ "ਤੁਸੀਂ ਕੀਰਤਨ ਨਹੀਂ ਕਰ ਸਕਦੇ।" ਇਸ ਲਈ ਚੈਤੰਯਾ ਮਹਾਪ੍ਰਭੂ ਨੇ ਤੁਰੰਤ ਲਗਭਗ ਇੱਕ ਲੱਖ ਲੋਕਾਂ ਨੂੰ ਇਕੱਠਾ ਕੀਤਾ ਅਤੇ ਮੈਜਿਸਟਰੇਟ ਦੇ ਘਰ ਪ੍ਰਦਰਸ਼ਨ ਕਰਨ ਲਈ ਚਲੇ ਗਏ।"
750228 - ਪ੍ਰਵਚਨ Purport to Parama Koruna - ਅਟਲਾਂਟਾ