PA/750302d ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਅਟਲਾਂਟਾ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਜਦੋਂ ਮੈਂ ਤੁਹਾਡੇ ਦੇਸ਼ ਆਇਆ ਬਿਨਾਂ ਕਿਸੇ ਯਾਰ ਦੇ, ਬਿਨਾਂ ਕਿਸੇ ਸਾਧਨ ਦੇ। . . ਅਮਲ ਤੌਰ 'ਤੇ, ਮੈਂ ਇਕ ਅਵਾਰਾ ਵਾਂਗ ਆਇਆ ਸੀ। ਪਰ ਮੈਨੂੰ ਪੂਰਾ ਵਿਸ਼ਵਾਸ ਸੀ ਕਿ "ਮੇਰੇ ਗੁਰੂ ਮਹਾਰਾਜ ਮੇਰੇ ਨਾਲ ਹਨ।" ਮੈਂ ਇਹ ਵਿਸ਼ਵਾਸ ਕਦੇ ਨਹੀਂ ਖੋਣ ਦਿੱਤਾ। ਅਤੇ ਇਹ ਸੱਚਾਈ ਹੈ। ਦੋ ਸ਼ਬਦ ਹਨ, ਵਾਣੀ ਅਤੇ ਵਾਪੁ:। ਵਾਣੀ ਦਾ ਅਰਥ ਹੈ ਸ਼ਬਦ, ਅਤੇ ਵਾਪੁ: ਦਾ ਅਰਥ ਹੈ ਇਹ ਭੌਤਿਕ ਸ਼ਰੀਰ। ਇਸ ਲਈ ਵਾਣੀ ਵਾਪੁ: ਨਾਲੋਂ ਵੱਧ ਮਹੱਤਵਪੂਰਨ ਹੈ। ਵਾਪੁ: ਖਤਮ ਹੋ ਜਾਵੇਗਾ। ਇਹ ਪਦਾਰਥਕ ਸ਼ਰੀਰ ਹੈ। ਇਹ ਖਤਮ ਹੋ ਜਾਵੇਗਾ। ਇਹ ਕੁਦਰਤ ਹੈ। ਪਰ ਜੇਕਰ ਅਸੀਂ ਬਾਣੀ ਨੂੰ, ਅਧਿਆਤਮਿਕ ਗੁਰੂ ਦੇ ਸ਼ਬਦਾਂ ਨੂੰ ਮੰਨਦੇ ਹਾਂ, ਤਾਂ ਅਸੀਂ ਬਹੁਤ ਸਥਿਰ ਰਹਿੰਦੇ ਹਾਂ।
750302 - ਪ੍ਰਵਚਨ Festival Appearance Day, Bhaktisiddhanta Sarasvati - ਅਟਲਾਂਟਾ