PA/750302e ਸਵੇਰ ਦੀ ਸੈਰ - ਸ਼੍ਰੀਲ ਪ੍ਰਭੂਪੱਦ ਅਟਲਾਂਟਾ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਜੀਵਨ ਭੌਤਿਕ ਸੰਸਾਰ ਵਿੱਚ ਖੁਸ਼ੀ ਨਾਲ ਜੀਣਾ ਜਾਂ ਖੁਸ਼ੀ ਨਾਲ ਜੀਉਣ ਦੀ ਕੋਸ਼ਿਸ਼ ਕਰਨ ਦਾ ਨਾਮ ਹੈ। ਪਦਾਰਥ ਪ੍ਰਕ੍ਰਿਤੀ ਹੈ, ਅਤੇ ਜੀਵਿਤ ਜੀਵ ਪੁਰਸ਼ ਹੈ। ਮੁੱਖ ਪੁਰਸ਼ ਕ੍ਰਿਸ਼ਨ ਹੈ। ਅਤੇ ਅਸੀਂ ਅਨੰਦ ਲੈਣ ਲਈ ਕ੍ਰਿਸ਼ਨ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਭਗਵਦ ਗੀਤਾ ਵਿੱਚ ਕਿਹਾ ਗਿਆ ਹੈ ਕਿ ਆਤਮਾ ਉੱਤਮ ਕੁਦਰਤ ਹੈ। (Vanisource:BG 7.5) "ਜੀਵਨ ਕੁਦਰਤ ਹੈ ਅਤੇ ਅਸੀਂ ਪੁਰੁਸ਼ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਅਸਤਿਤਵ ਲਈ ਸੰਘਰਸ਼ ਹੈ।"
750302 - ਸਵੇਰ ਦੀ ਸੈਰ - ਅਟਲਾਂਟਾ