PA/750314b ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਤੇਹਰਾਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਹ ਸਾਡਾ ਦਰਸ਼ਨ ਹੈ। ਸ ਵੈ ਪੁੰਸਾਮ ਪਰੋ ਧਰਮੋ ਯਤੋ ਭਗਤਿਰ ਅਧੋਕਸ਼ਜੇ (SB 1.2.6)। ਪ੍ਰੇਮਾ ਪੁਮਾਰਥੋ ਮਹਾਨ। ਇਹ ਜੀਵਨ ਦਾ ਸਭ ਤੋਂ ਉੱਚਾ ਟੀਚਾ ਹੈ, ਕਿਵੇਂ ਵਿਅਕਤੀ ਨੇ ਪਰਮਾਤਮਾ ਲਈ ਆਪਣਾ ਪਿਆਰ ਵਿਕਸਤ ਕੀਤਾ ਹੈ। ਅਤੇ ਭਾਗਵਤ ਕਹਿੰਦੀ ਹੈ: "ਇਹ ਪਹਿਲੇ ਦਰਜੇ ਦਾ ਧਰਮ ਹੈ ਜੋ ਅਨੁਯਾਈਆਂ ਨੂੰ ਪਰਮਾਤਮਾ ਨੂੰ ਪਿਆਰ ਕਰਨ ਅਤੇ ਉਸਦੀ ਸੇਵਾ ਕਰਨ ਦੀ ਸਿਖਲਾਈ ਦਿੰਦਾ ਹੈ।" ਇਹ ਪਹਿਲੇ ਦਰਜੇ ਦਾ ਧਰਮ ਹੈ।" |
750314 - ਗੱਲ ਬਾਤ A - ਤੇਹਰਾਨ |