PA/750321 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਕਲਕੱਤਾ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮਹਿਮਾਨ: ਸਾਡੇ ਜੀਵਨ ਦਾ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਹੋਣਾ ਚਾਹੀਦਾ ਹੈ?

ਪ੍ਰਭੂਪਾਦ: ਹਾਂ। ਕਿਉਂਕਿ ਇਸ ਸਮੇਂ ਅਸੀਂ ਇੱਕ ਅੰਸ਼ ਹਾਂ। ਇੱਕ ਪੁੱਤਰ ਵਾਂਗ, ਉਸ ਵਿੱਚ ਵੀ ਆਪਣੇ ਪਿਤਾ ਦੇ ਲੱਛਣ ਹਨ, ਪਰ ਉਹ ਨਹੀਂ ਜਾਣਦਾ ਕਿ ਉਸਦਾ ਪਿਤਾ ਕੌਣ ਹੈ। ਉਹ ਨਹੀਂ ਜਾਣਦਾ ਕਿ ਉਸਦਾ ਪਿਤਾ ਕੌਣ ਹੈ। ਇੱਕ ਹਿੰਦੀ ਕਹਾਵਤ ਹੈ, ਬਾਪ ਕਾ ਬੇਟਾ ਔਰ ਸਿਪਾਹੀ ਕਾ ਘੋੜਾ ਕੁੱਛ ਨਹੀਂ ਤੋ ਥੋੜ੍ਹਾ ਥੋੜ੍ਹਾ। "ਪੁੱਤਰ ਨੂੰ ਪਿਤਾ ਦਾ ਗੁਣ ਵਿਰਾਸਤ ਵਿੱਚ ਮਿਲਦਾ ਹੈ, ਪਰ ਜੇ ਉਹ ਨਹੀਂ ਜਾਣਦਾ ਕਿ ਉਸਦਾ ਪਿਤਾ ਕੌਣ ਹੈ, ਤਾਂ ਉਸਦੀ ਸਥਿਤੀ ਕੀ ਹੈ?" ਇਹੀ ਚੱਲ ਰਿਹਾ ਹੈ।"

750321 - ਗੱਲ ਬਾਤ - ਕਲਕੱਤਾ