PA/750404c ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕਮਿਊਨਿਸਟ, ਉਹ, ਉਹ ਪੂੰਜੀਵਾਦੀ ਦੇ ਕੱਟੜ ਦੁਸ਼ਮਣ ਹਨ। ਉਨ੍ਹਾਂ ਦਾ ਪੂਰਾ ਦਰਸ਼ਨ ਪਰਮਾਤਮਾ ਅਤੇ ਪੂੰਜੀਵਾਦ ਦੇ ਵਿਰੁੱਧ ਹੈ। ਇਸ ਲਈ ਜੇਕਰ ਅਮਰੀਕਾ ਕ੍ਰਿਸ਼ਨ ਭਾਵਨਾ ਭਾਵਿਤ ਹੋ ਜਾਂਦਾ ਹੈ ਅਤੇ ਲੜਦਾ ਹੈ, ਤਾਂ ਉਨ੍ਹਾਂ ਨੂੰ ਸ਼ਕਤੀ ਅਤੇ ਪਰਮਾਤਮਾ ਦਾ ਆਸ਼ੀਰਵਾਦ ਮਿਲਦਾ ਹੈ। ਉਹ ਜੇਤੂ ਹੋ ਕੇ ਬਾਹਰ ਨਿਕਲਣਗੇ। ਲੜਾਈ ਚੱਲ ਰਹੀ ਹੈ। ਅਸੀਂ ਨਹੀਂ ਰੋਕ ਸਕਦੇ। ਪਰ ਜੇਕਰ ਅਮਰੀਕੀ ਲੋਕ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਅਪਣਾਉਂਦੇ ਹਨ ਅਤੇ ਕਮਿਊਨਿਸਟ ਨਾਲ ਲੜਦੇ ਹਨ, ਤਾਂ ਉਹ ਜੇਤੂ ਹੋ ਕੇ ਬਾਹਰ ਨਿਕਲਣਗੇ। ਫਿਰ ਕਮਿਊਨਿਸਟ ਅੰਦੋਲਨ ਦਾ ਖ਼ਤਰਾ ਬੰਦ ਹੋ ਜਾਵੇਗਾ। ਅਤੇ ਅਸੀਂ ਇਹ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹ ਸ਼ੈਤਾਨੀ ਕਮਿਊਨਿਸਟ ਖਤਮ ਹੋ ਜਾਣ।"
750404 - ਗੱਲ ਬਾਤ - ਮਾਇਆਪੁਰ