PA/750406 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮੰਨ ਲਓ ਕਿ ਤੁਹਾਡੇ ਕੋਲ ਹੁਣ ਦਸ ਹਜ਼ਾਰ ਹਨ। ਅਸੀਂ ਲੱਖ ਤੱਕ ਵਿਸਥਾਰ ਕਰਾਂਗੇ। ਇਹ ਜ਼ਰੂਰੀ ਹੈ। ਫਿਰ ਲੱਖ ਤੋਂ ਲੱਖਾਂ ਤੱਕ, ਅਤੇ ਲੱਖਾਂ ਤੋਂ ਕਰੋੜ ਤੱਕ। ਇਸ ਲਈ ਆਚਾਰੀਆ ਦੀ ਕੋਈ ਕਮੀ ਨਹੀਂ ਹੋਵੇਗੀ, ਅਤੇ ਲੋਕ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਬਹੁਤ ਆਸਾਨੀ ਨਾਲ ਸਮਝ ਪਾਉਣਗੇ। ਇਸ ਲਈ ਉਹ ਸੰਗਠਨ ਬਣਾਓ। ਝੂਠੇ ਨਾ ਬਣੋ। ਆਚਾਰੀਆ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ ਆਪਣੇ ਆਪ ਨੂੰ ਸੰਪੂਰਨ, ਪਰਿਪੱਕ ਬਣਾਉਣ ਦੀ ਕੋਸ਼ਿਸ਼ ਕਰੋ। ਫਿਰ ਮਾਇਆ ਨਾਲ ਲੜਨਾ ਬਹੁਤ ਆਸਾਨ ਹੋ ਜਾਵੇਗਾ। ਹਾਂ। ਆਚਾਰੀਆ, ਉਹ ਮਾਇਆ ਦੀਆਂ ਗਤੀਵਿਧੀਆਂ ਵਿਰੁੱਧ ਜੰਗ ਦਾ ਐਲਾਨ ਕਰਦੇ ਹਨ।"
750406 - ਪ੍ਰਵਚਨ CC Adi 01.13 - ਮਾਇਆਪੁਰ