PA/750709 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਸ਼ਿਕਾਗੋ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਮਨੂ-ਸੰਹਿਤਾ ਦੇ ਅਨੁਸਾਰ, ਜੋ ਕਿ ਵੈਦਿਕ ਕਾਨੂੰਨ ਹੈ, ਇਹ ਕਿਹਾ ਗਿਆ ਹੈ ਕਿ, "ਔਰਤ ਨੂੰ ਆਜ਼ਾਦੀ ਨਹੀਂ ਦਿੱਤੀ ਜਾਣੀ ਚਾਹੀਦੀ।" ਉਹਨਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਵੈਦਿਕ ਸੱਭਿਅਤਾ ਦੇ ਅਨੁਸਾਰ, ਔਰਤਾਂ, ਬੱਚੇ, ਬੁੱਢੇ ਆਦਮੀ, ਬ੍ਰਾਹਮਣ ਅਤੇ ਗਊ - ਉਹਨਾਂ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। ਰਾਜ ਨੂੰ ਸੁਰੱਖਿਆ ਦੇਣੀ ਚਾਹੀਦੀ ਹੈ।" |
750709 - ਗੱਲ ਬਾਤ - ਸ਼ਿਕਾਗੋ |