PA/750722 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਵਿਅਕਤੀ ਨੂੰ ਸਤਵ-ਗੁਣ ਦੇ ਗੁਣ ਵਿੱਚ ਆਉਣਾ ਪਵੇਗਾ, ਫਿਰ ਉਹ ਖੁਸ਼ ਹੋਵੇਗਾ; ਨਹੀਂ ਤਾਂ ਕੋਈ ਸੰਭਾਵਨਾ ਨਹੀਂ ਹੈ। ਕਾਮ-ਲੋਭਾਦਯਾਸ਼ ਚ ਯੇ। ਜੇਕਰ ਅਸੀਂ ਜਨੂੰਨ ਗੁਣ ਅਤੇ ਅਗਿਆਨ ਗੁਣ ਵਿੱਚ ਰਹਿੰਦੇ ਹਾਂ, ਤਾਂ ਸ਼ਾਂਤੀ ਦਾ ਕੋਈ ਸਵਾਲ ਹੀ ਨਹੀਂ ਹੈ। ਅਤੇ ਉਹ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਮਨੁੱਖਾਂ ਨੂੰ ਤਮੋ-ਗੁਣ ਅਤੇ ਰਜੋ-ਗੁਣ ਵਿੱਚ ਰੱਖਦੇ ਹੋਏ। ਜਿਵੇਂ ਤੁਸੀਂ ਇੱਕ ਦਰਜਨ ਕੁੱਤਿਆਂ ਨੂੰ ਲਿਆਉਂਦੇ ਹੋ, ਅਤੇ ਜੇ ਤੁਸੀਂ ਉਨ੍ਹਾਂ ਨੂੰ ਸਿਖਾਉਂਦੇ ਹੋ, "ਕਿਰਪਾ ਕਰਕੇ ਸ਼ਾਂਤੀ ਨਾਲ ਜੀਓ," ਤਾਂ ਕੀ ਉਹ ਅਜਿਹਾ ਕਰਨਗੇ? ਕੀ ਇਹ ਸੰਭਵ ਹੈ? ਨਹੀਂ। ਕੁੱਤਾ ਬਣਿਆ ਹੈ, ਉਸ ਨੂੰ ਭੌਂਕਣਾ ਹੀ ਪਵੇਗਾ।" |
750722 - ਪ੍ਰਵਚਨ SB 06.01.41 - ਲਾੱਸ ਐਂਜ਼ਲਿਸ |