PA/750902 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"""ਦੰਪਤਯੇ, ਆਦਮੀ ਅਤੇ ਔਰਤ ਦਾ ਮੇਲ, ਦਾ ਅਰਥ ਹੈ ਸੈਕਸ। ਕੋਈ ਹੋਰ ਧਾਰਮਿਕ ਪ੍ਰਣਾਲੀ ਨਹੀਂ ਹੈ, ਮੇਰਾ ਮਤਲਬ ਹੈ, ਕਿ ਪਤੀ, ਪਤਨੀ ਇਕੱਠੇ ਰਹਿੰਦੇ ਹਨ; ਉਨ੍ਹਾਂ ਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਅੱਗੇ ਵਧਣ ਲਈ ਸਹਿਯੋਗ ਕਰਨਾ ਚਾਹੀਦਾ ਹੈ। ਇਹ ਗੱਲਾਂ ਭੁੱਲਦੀਆਂ ਜਾ ਰਹੀਆਂ ਹਨ।

ਇਸ ਲਈ ਕਲਿਜੁਗ ਵਿੱਚ, ਇਹ ਚੀਜ਼ਾਂ ਬਹੁਤ ਆਮ ਹਨ, ਪਰ ਪਿਛਲੇ ਯੁੱਗ, ਸੱਤ-ਯੁੱਗ ਵਿੱਚ, ਇਹ ਬਹੁਤ ਆਮ ਨਹੀਂ ਸਨ, ਪਰ ਦੁਰਲੱਭ ਸਨ। ਬ੍ਰਾਹਮਣ ਅਤੇ ਸ਼ੂਦਰਾਣੀ ਦਾ ਇਹ ਸੁਮੇਲ, ਇਹ ਅਚਾਨਕ ਹੈ। ਇਹ ਆਮ ਨਹੀਂ ਹੈ। ਇਸ ਲਈ ਕਿਸੇ ਵੀ ਤਰ੍ਹਾਂ, ਅਚਾਨਕ ਜਾਂ ਸੰਗਠਿਤ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੋ ਵਿਅਕਤੀ ਨਿਯਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ, ਉਹ ਤੁਰੰਤ ਅਜਿਹੇ ਵਰਗੀਕਰਨ ਦੀ ਸ਼੍ਰੇਣੀ ਵਿੱਚ ਆ ਜਾਂਦਾ ਹੈ।"""

750902 - ਪ੍ਰਵਚਨ SB 06.01.66 - ਵ੍ਰਂਦਾਵਨ