PA/750918 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਪਤਿਤ। ਜਦੋਂ ਤੁਸੀਂ ਕਿਸੇ ਉੱਚੀ ਜਗ੍ਹਾ ਤੋਂ ਡਿੱਗਦੇ ਹੋ... ਮੰਨ ਲਓ ਛੱਤ ਤੋਂ ਡਿੱਗ ਸਕਦੇ ਹੋ, ਪਤਿਤਮ। ਸਖਲਿਤ: ਤੁਸੀਂ ਫਿਸਲ ਕੇ ਡਿੱਗ ਸਕਦੇ ਹੋ। ਭਾਗਨਾ: ਹੇਠਾਂ ਡਿੱਗਣ ਨਾਲ ਤੁਹਾਡੀਆਂ ਹੱਡੀਆਂ ਟੁੱਟ ਸਕਦੀਆਂ ਹਨ। ਫਿਰ ਸੰਦਸ਼ਟ: ਤੁਹਾਨੂੰ ਕੁਝ ਜਾਨਵਰਾਂ - ਬਿੱਲੀਆਂ, ਕੁੱਤੇ, ਇੱਕ ਸੱਪ ਦੁਆਰਾ ਡੰਗਿਆ ਜਾ ਸਕਦਾ ਹੈ। ਬਹੁਤ ਸਾਰੇ ਹਨ, ਘਰੇਲੂ। ਫਿਰ ਤਪਤ: ਤੁਹਾਨੂੰ ਸਾੜਿਆ ਜਾ ਸਕਦਾ ਹੈ। ਅਤੇ ਆਹਤ: ਤੁਸੀਂ ਦੂਜਿਆਂ ਤੋਂ ਜ਼ਖਮੀ ਹੋ ਸਕਦੇ ਹੋ। ਫਿਰ ਇਸ ਸਮੇਂ ਦੌਰਾਨ ਤੁਸੀਂ ਵਿਹਾਰਕ ਜਾਂਚ ਕਰ ਸਕਦੇ ਹੋ। ਉਹ ਜਾਂਚ ਕੀ ਹੈ? ਹਰਿਰਿਤੀ ਅਵਸ਼ੇਨ ਆਹ। ਹਰੇ ਕ੍ਰਿਸ਼ਨ ਦਾ ਜਾਪ ਕਰਨ ਦੀ ਕੋਸ਼ਿਸ਼ ਕਰੋ। ਪੁਮਾਨ। ਜੇਕਰ ਕੋਈ ਅਜਿਹਾ ਕਰਦਾ ਹੈ, ਤਾਂ ਨਾ ਅਰਹਤਿ ਯਾਤਨਾ:। ਤੁਹਾਨੂੰ ਤੁਰੰਤ ਮਹਿਸੂਸ ਹੋਵੇਗਾ ਕਿ ਸੱਟਾਂ ਤੋਂ ਤੁਹਾਨੂੰ ਦਰਦ ਨਹੀਂ ਹੋ ਰਿਹਾ ਹੈ। ਇਹ ਵਿਵਹਾਰਕ ਤੌਰ 'ਤੇ ਦੇਖਿਆ ਜਾ ਸਕਦਾ ਹੈ।"
750918 - ਪ੍ਰਵਚਨ SB 06.02.15 - ਵ੍ਰਂਦਾਵਨ