PA/750925 ਸਵੇਰ ਦੀ ਸੈਰ - ਸ਼੍ਰੀਲ ਪ੍ਰਭੂਪੱਦ ਅਹਮਦਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਬਦਮਾਸ਼! ਕਿਥੇ ਆ ਤੇਰੀ ਆਜ਼ਾਦੀ? ਤੁਹਾਨੂੰ ਫੁੱਟਬਾਲ ਵਾਂਗ ਇੱਕ ਜੀਵਨ ਤੋਂ ਦੂਜੇ ਜੀਵਨ ਵਿੱਚ ਬਾਹਰ ਕੱਢ ਦਿੱਤਾ ਜਾਂਦਾ ਹੈ। ਫੇਰ ਕਿਥੇ ਹੈ ਤੁਹਾਡੀ ਆਜ਼ਾਦੀ, ਬਦਮਾਸ਼? ਇਹ ਓਹਨਾ ਨੂੰ ਨਹੀਂ ਪਤਾ। ਇਸ ਲਈ ਉਹ ਸ਼ੂਦਰ(ਨਿਚਲੀ ਜਾਤ) ਹਨ। ਉਸ ਨੂੰ ਫੁੱਟਬਾਲ ਵਾਂਗ ਇਸ ਖੰਭੇ ਤੋਂ ਉਸ ਖੰਭੇ ਤੱਕ ਬਾਹਰ ਕੱਢਿਆ ਜਾ ਰਿਹਾ ਹੈ, ਅਤੇ ਅਜੇ ਵੀ ਉਹ ਸੋਚ ਰਿਹਾ ਹੈ, "ਮੈਂ ਆਜ਼ਾਦ ਹਾਂ।""
750925 - ਸਵੇਰ ਦੀ ਸੈਰ - ਅਹਮਦਾਬਾਦ