PA/750927 ਸਵੇਰ ਦੀ ਸੈਰ - ਸ਼੍ਰੀਲ ਪ੍ਰਭੂਪੱਦ ਅਹਮਦਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਜੇਕਰ ਮੁੱਖੀ ਬਦਮਾਸ਼ ਹੈ, ਤਾਂ ਉਸਦੇ ਚੇਲੇ ਵੀ ਬਦਮਾਸ਼ ਹਨ। ਜੇਕਰ ਪਿਤਾ ਬਦਮਾਸ਼ ਹੈ ਤਾਂ ਪੁੱਤਰ ਬਦਮਾਸ਼ ਹੈ। ਇਸ ਲਈ ਭਾਗਵਤ ਕਹਿੰਦਾ ਹੈ ਕਿ "ਜੇ ਤੁਸੀਂ ਬਦਮਾਸ਼ ਹੋ, ਤਾਂ ਪਿਤਾ ਨਾ ਬਣੋ।" ਪਿਤਾ ਨ ਸਾ ਸ੍ਯਾਤ, ਨ ਮੋਕਯੇਦ ਯ ਸਮੁਪੇਤਾ-ਮਰ੍ਤ੍ਯੁਮ (SB 5.5.18)। "ਜੇ ਤੁਸੀਂ ਬਦਮਾਸ਼ ਹੋ, ਤਾਂ ਮਾਂ ਨਾ ਬਣੋ।" ਆਬਾਦੀ ਨੂੰ ਰੋਕੋ।""
750927 - ਸਵੇਰ ਦੀ ਸੈਰ - ਅਹਮਦਾਬਾਦ