PA/750929 ਸਵੇਰ ਦੀ ਸੈਰ - ਸ਼੍ਰੀਲ ਪ੍ਰਭੂਪੱਦ ਅਹਮਦਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਤੁਹਾਡਾ ਫਲਸਫਾ(ਫਿਲਾਸਫ਼ੀ) ਹੈ ਜਦੋਂ ਤੱਕ ਤੁਸੀਂ ਨਹੀਂ ਦੇਖਦੇ, ਤੁਸੀਂ ਵਿਸ਼ਵਾਸ ਨਹੀਂ ਕਰਦੇ। ਇਹ ਤੁਹਾਡਾ ਫਲਸਫਾ(ਫਿਲਾਸਫ਼ੀ) ਹੈ। ਪਰ ਤੁਸੀਂ ਇਸ ਗੱਲ 'ਤੇ ਗੌਰ ਨਹੀਂ ਕਰਦੇ ਕਿ ਤੁਸੀਂ ਕੀ ਦੇਖ ਸਕਦੇ ਹੋ। ਇਹ ਇਸ ਅਪੂਰਣ ਸੰਸਾਰ ਦਾ ਨੁਕਸ ਹੈ, ਕਿ ਲੋਕ ਆਪਣੇ ਆਪ ਨੂੰ ਅਪੂਰਣ ਨਹੀਂ ਸਮਝਦੇ। ਸਾਰੇ ਅਪੂਰਣਤਾ ਦੇ ਨਾਲ, ਉਹ ਸੋਚਦੇ ਹਨ ਕਿ ਉਹ ਸੰਪੂਰਣ ਹਨ. ਇਹੀ ਨੁਕਸ ਹੈ।"
750929 - ਸਵੇਰ ਦੀ ਸੈਰ - ਅਹਮਦਾਬਾਦ