PA/751002c ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮਾੱਰੀਸ਼ਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਹਰ ਕੋਈ ਦੁਨੀਆ ਵਿੱਚ ਸ਼ਾਂਤੀ ਲਈ ਕੋਸ਼ਿਸ਼ ਕਰ ਰਿਹਾ ਹੈ। ਮੈਂ ਪਹਿਲਾਂ ਹੀ ਸੰਯੁਕਤ ਰਾਸ਼ਟਰ ਸੰਗਠਨ ਦਾ ਹਵਾਲਾ ਦੇ ਚੁੱਕਾ ਹਾਂ। ਉਹ ਵੀ ਦੁਨੀਆ ਦੀ ਸ਼ਾਂਤੀ ਲਈ ਕੋਸ਼ਿਸ਼ ਕਰ ਰਹੇ ਹਨ। ਪਰ ਸਾਨੂੰ ਦੁਨੀਆਂ ਵਿੱਚ ਸ਼ਾਂਤੀ ਲਿਆਉਣ ਦਾ ਸਹੀ ਤਰੀਕਾ ਜਾਣਨਾ ਚਾਹੀਦਾ ਹੈ। ਇਸ ਲਈ ਸਾਡਾ ਪ੍ਰਸਤਾਵ ਇਹ ਹੈ ਕਿ ਜੇਕਰ ਤੁਸੀਂ ਮਨੁੱਖ ਨੂੰ ਜਾਨਵਰਾਂ ਵਾਂਗ ਹੀ ਚੰਗਾ ਰੱਖਦੇ ਹੋ, ਤਾਂ ਸ਼ਾਂਤੀ ਕਿਵੇਂ ਹੋ ਸਕਦੀ ਹੈ? ਜਾਨਵਰਾਂ ਦੇ ਸਮਾਜ ਵਿੱਚ ਕੋਈ ਸ਼ਾਂਤੀ ਨਹੀਂ ਹੋ ਸਕਦੀ।" |
751002 - Interview - ਮਾੱਰੀਸ਼ਸ |