PA/751009 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਡਰਬਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"""ਯੋਗੀਆਂ ਦੀਆਂ ਵੱਖ-ਵੱਖ ਕਿਸਮਾਂ ਹੁੰਦੀਆਂ ਹਨ, ਪਰ ਸਾਰੇ ਯੋਗੀਆਂ ਵਿੱਚੋਂ, ਯੋਗੀਨਾਮ ਅਪੀ ਸਰਵੇਸ਼ਾਂ ਮਦ-ਗਤੇਨੰਤਰ-ਆਤਮਾਨਾ, ""ਜੋ ਮੇਰੇ ਬਾਰੇ ਸੋਚ ਰਿਹਾ ਹੈ, ਕ੍ਰਿਸ਼ਨ,"" ਮਦ-ਗਤੇਨ ਅੰਤਰ-ਆਤਮਾਨਾ... ਅੰਤਰ-ਆਤਮਾਨਾ: ਦਿਲ ਦੇ ਅੰਦਰ ਉਹ ਕ੍ਰਿਸ਼ਨ ਬਾਰੇ ਸੋਚ ਰਿਹਾ ਹੈ। ਇਸ ਲਈ ਯੋਗੀਨਾਮ ਅਪੀ ਸਰਵੇਸ਼ਾਂ ਮਦ-ਗਤ ਅੰਤਰ-ਆਤਮਾਨਾ ਸ਼ਰਧਾਵਾਨ (ਭ.ਗ੍ਰੰ. 6.47)। ਸ਼ਰਧਾਵਾਨ ਦਾ ਅਰਥ ਹੈ ""ਵਿਸ਼ਵਾਸ ਨਾਲ""; ਭਜਤੇ, ""ਮੇਰੀ ਪੂਜਾ ਕਰਦਾ ਹੈ""; ਸ ਮੇ ਯੁਕਤਾਤਮ:, ""ਉਹ ਪਹਿਲੇ ਦਰਜੇ ਦਾ ਯੋਗੀ ਹੈ।"""" |
751009 - ਪ੍ਰਵਚਨ BG 07.01 - ਡਰਬਨ |